How to Calculate ‘Poh Sudi 7’ (Prakash Day of Guru Gobind Singh Ji)?

 

ਸਦੀਆਂ ਤੋਂ ਖਾਲਸਾ ਪੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਅਵਤਾਰ ਪੁਰਬ ਪੋਹ ਮਹੀਨੇ ਦੇ ਸੁਦੀ ਪੱਖ ਦੇ ਸਤਵੇਂ ਦਿਨ ਯਾਨੀ “ਪੋਹ ਸੁਦੀ ਸਤਵੀਂ” ਨੂੰ ਮਨਾਂਦਾ ਆ ਰਿਹਾ ਹੈ.

ਇਸ ਸਾਲ ਪੋਹ ਸੁਦੀ ਸਤਵੀਂ ੨੫ ਦਸੰਬਰ ਨੂੰ ਹੈ. ਅਸਮਾਨ ਦਾ ਕੁਦਰਤੀ ਨਜ਼ਾਰਾ ਜਿਹੜਾ ੩੫੦ ਸਾਲ ਪਹਿਲਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਸੀ, ਉਹੀ ਨਜ਼ਾਰਾ ਅੱਜ ੨੫ ਦਸੰਬਰ ਨੂੰ ਹੋਵੇਗਾ – ਇਹ ਕੁਦਰਦੀ ਨਿਯਮ ਹੈ.

ਖਾਲਸੇ ਪੰਥ ਦੀਆਂ ਪ੍ਰੰਪਰਾਵਾਂ, ਮਰਿਆਦਾਵਾਂ ਅਤੇ ਗੁਰੂ ਇਤਿਹਾਸ ਤੋਂ ਵਾਂਝੇ ਕਰਨ ਦੀ ਸਾਜਿਸ਼ ਅਧੀਕ ਬਹੁਤ ਭੁਲੇਖੇ ਪਾਏ ਜਾ ਰਹੇ ਹਨ.

ਇਕ ਭੁਲੇਖਾ ਇਹ, ਕਿ ਪੋਹ ਸੁਦੀ ਸਤਵੀਂ ਦੀ ਤਾਰੀਖ ਪੁੱਛਣ ਵਾਸਤੇ ਸਾਨੂੰ ਪੰਡਿਤ ਕੋਲ ਜਾਣਾ ਪਵੇਗਾ. ਕੇਢੀ ਹਾਸੋਹੀਣੀ ਗੱਲ ਹੈ ਕਿ ਕੁਦਰਤੀ ਪ੍ਰਿਕਰਯਾ ਨੂੰ ਵੀ ਪੰਡਿਤ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਕਿ ਚੰਦ, ਸੂਰਜ, ਤਾਰੇ ਪੰਡਿਤ ਦੇ ਬਣਾਏ ਹਨ? ਜਾਂ ਪੰਡਿਤ ਦੇ ਕਹੇ ਤੇ ਚਲਦੇ ਹਨ?

ਲੋੜ ਹੈ ਅਕਲ ਵਰਤਣ ਦੀ! ਸੁਚੇਤ ਰਹਿਣ ਦੀ! ਆਪਣੇ ਵਿਸ਼ਵਾਸ ਨੂੰ ਦ੍ਰਿੜ ਕਰਨ ਦੀ! ਪਰੰਪਰਾਵਾਂ ਨੂੰ ਸੰਭਾਲਣ ਦੀ!

ਗੁਰਬਰ ਅਕਾਲ!

***

For ages, the Khalsa Panth has been celebrating the prakash purab of Sri Guru Gobind Singh Maharaaj on ‘Poh Sudi Satvin’ (Seventh day from the new moon in the month of Poh).

This year, ‘poh sudi satvin’ will fall on the 25th of December. On this day the sight and scene of the sky and the moon will be the same as it was 350 years back when Guru Sahib was born.

Lately, there have been vicious attempts to create confusion so that we start questioning our own traditions.

One such example is the false and absurd propagation that if the Khalsa were to celebrate the prakash purab on ‘poh sudi satvin’ then it will have to rely on the pandit to tell the day when it will happen. Are the moon, the sun and the stars under the control of the pandit?

It is time that we use our intellect, become aware of the ulterior motives, reinforce our beliefs, and protect our traditions.

Gurbar Akal!

Leave a Reply

Your email address will not be published. Required fields are marked *