Video: Prakash of Guru Gobind Singh Ji on ‘Poh Sudi 7’- What does it mean?
‘ਪੋਹ ਸੁਦੀ ਸਤਵੀਂ
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ‘ਪੋਹ ਸੁਦੀ ਸਤਵੀਂ ਨੂੰ ਕਿਵੇਂ? ਪੋਹ ਸੁਦੀ ਸੱਤਵੀ ਦਾ ਕੀ ਮਤਲਬ ਹੈ? ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਤਾਰੀਖ ਨਿਸਚਿਤ ਕੀਤੀ ਜਾ ਸਕਦੀ ਹੈ?
ਕੁਝ ਸਵਾਲਾਂ ਦੇ ਜਵਾਬ – ਵਲੋਂ ਸ੍ਰ ਗੁਰਚਰਨਜੀਤ ਸਿੰਘ ਲਾਂਬਾ
—
‘POH SUDI SATVIN’
Explanation of ‘Poh Sudi Satvin’? Can one fix the date of Guru Gobind Singh Ji’s prkash purab?
Answers to some questions by S. Gurcharanjit Singh Lamba